ਪੰਜਾਬ
ਪੰਜਾਬੀ[ਸੋਧੋ]
ਨਿਰੁਕਤੀ[ਸੋਧੋ]
*ਫ਼ਾਰਸੀ ਦੇ پنج (ਪੰਜ) ਅਤੇ آب (ਆਬ) ਤੋਂ, ਤਰਤੀਬਵਾਰ ਮਤਲਬ, ੫/5 ਅਤੇ ਪਾਣੀ; ਮਤਲਬ: ਪੰਜ ਦਰਿਆ, ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ।
ਨਾਂਵ[ਸੋਧੋ]
- ਚੜ੍ਹਦਾ ਪੰਜਾਬ (ਜਾਂ ਪੂਰਬੀ ਪੰਜਾਬ, ਭਾਰਤੀ ਪੰਜਾਬ) ਜਿਸਦੀ ਰਾਜਧਾਨੀ ਚੰਡੀਗੜ੍ਹ ਹੈ।
- ਲਹਿੰਦਾ ਪੰਜਾਬ (ਜਾਂ ਪੱਛਮੀ ਪੰਜਾਬ, ਪਾਕਿਸਤਾਨੀ ਪੰਜਾਬ) ਜਿਸਦੀ ਰਾਜਧਾਨੀ ਲਾਹੌਰ ਹੈ।